Slide 1

1 of
Published on Video
Go to video
Download PDF version
Download PDF version
Embed video
Share video
Ask about this video

Page 1 (0s)

ਪਾਠ ਸ਼੍ਰੀ ਸੁਖਮਨੀ ਸਾਹਿਬ ਜੀ. Guru Granth Sahib1. kworld2.

Page 2 (7s)

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਾਇਮ ਵਿੰਗ, ਬੀ.ਓ.ਆਈ. ਦੇ ਸਮੂਹ ਸਟਾਫ ਵੱਲੋਂ ਮਿਤੀ 20-04-2022 ਦਿਨ ਬੁੱਧਵਾਰ ਨੂੰ ਸਵੇਰੇ 7.30 ਤੋਂ ਸਵੇਰੇ 9.00 ਵਜ੍ਹੇ ਤੱਕ ਗੁਰੂਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ, ਸੈਕਟਰ - 8, ਚੰਡੀਗੜ੍ਹ ਵਿਖੇ 18 ਵਾਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਾਰਿਆਂ ਦੇ ਉੱਜਲ ਅਤੇ ਅੱਛੇ ਭਵਿੱਖ ਲਈ ਕਿਤਾ ਜਾ ਰਿਹਾ ਹੈ । ਆਪ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਤ ਪਰਿਵਾਰ ਹੁੰਮ ਹੁੰਮਾ ਕੇ ਸਮੇਂ ਸਿਰ ਪਹੂੰਚਣ ਦੀ ਕ੍ਰਿਪਾਲਤਾ ਕਰਨੀ ਜੀ ।.

Page 3 (19s)

ਜਰੂਰੀ ਬੇਨਤੀ :- ਸੰਪੂਰਨ ਸਮਾਪਤੀ ਤੋਂ ਬਾਅਦ ਸਵ ੇ ਰੇ ਦੇ ਖਾਣੇ ਅਤੇ ਚਾਹ ਦਾ ਲੰਗਰ ਵਰਤਾਇਆ ਜਾਵੇਗਾ ਜੀ ।.

Page 4 (25s)

ਵੱਲੋਂ:- ਸਮੂਹ ਸਟਾਫ ਮੈਂਬਰ, ਬੀ.ਓ.ਆਈ. (ਕਰਾਇਮ ਵਿੰਗ), ਪੰਜਾਬ ਪੁਲਿਸ ਹੈੱਡਕੁਆਟਰ, ਸੈਕਟਰ 9, ਚੰਡੀਗੜ੍ਹ ।.

Page 5 (31s)

sarbloh_khanda.